Skip to playerSkip to main content
  • 8 years ago
ਸਲੋਕੁ ਮ: ੩ ।।

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰ ।।
ਡਿਠੈ ਮੁਕਤਿ ਨ ਹੋਵਈ ਜਿਚਰ ਸਬਦਿ ਨ ਕਰੇ ਵੀਚਾਰੁ ।।
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ।।
ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ।।
ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ।।੧।।


ਸ਼੍ਰੀ ਮੁਖਵਾਕ ਕਥਾ – ਮੰਜੀ ਸਾਹਿਬ ਦੀਵਾਨ ਹਾਲ, ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ।

ਜੇਕਰ ਆਪ ਜੀ ਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਿਆ ਹੈ ਤਾਂ ਇਸ ਵੀਡੀਓ ਨੂੰ Like ਕਰਕੇ ਸਾਡਾ ਹੌਂਸਲਾ ਵਧਾਓ ਅਤੇ ਆਪਣੇ ਦੋਸਤਾਂ ਨਾਲ ਇਸ ਵੀਡੀਓ ਨੂੰ ਸਾਂਝੀ ਕਰੋ ਜੀ !!!

ਰੋਜਾਨਾ ਵੀਡੀਓ ਦੀ ਸੂਚਨਾ ਪ੍ਰਾਪਤ ਕਰਨ ਲਈ ਇਸ ਚੈਨਲ ਨੂੰ follow ਕਰੋ ਜੀ ।।
ਧੰਨਵਾਦ ।।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ।।

Category

🎵
Music
Be the first to comment
Add your comment

Recommended