8 September 2017, Ravish Prime Time _

  • 7 years ago
"ਮੈਂ ਅੱਜ ਦੇਸ਼ ਵਿੱਚ ਜਾਤ-ਪਾਤ ਉਤੇ ਹੋ ਰਹੀ ਹਿੰਸਾ ਅਤੇ ਇਨਸਾਨੀਅਤ ਦੇ ਕਤਲ ਕਰਕੇ ਪਰੇਸ਼ਾਨ ਹਾਂ ਅਤੇ ਸੋਚਿਆਂ ਕਿ ਅੱਜ ਗੁਰਦਵਾਰੇ ਜਾਵਾਂ। ਦਿੱਲੀ 'ਚ ਸੰਘਰਸ਼ ਕਰਨ ਆਉਂਦੇ ਗਰੀਬ ਸੰਘਰਸ਼ ਨਾ ਕਰ ਸਕਣ ਜੇ ਗੁਰਦੁਆਰਾ ਬੰਗਲਾ ਸਹਿਬ ਨਾ ਹੋਵੇ।"
- ਗੁਰੂ ਘਰ `ਚ ਲੰਗਰ ਪ੍ਰਥਾ ਤੋਂ ਪ੍ਰਭਾਵਿਤ ਹੋ ਕੇ ਪੱਤਰਕਾਰ ਰਵੀਸ਼ ਕੁਮਾਰ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਕੀਤਾ ਪ੍ਰੋਗਰਾਮ

ਧੰਨ ਗੁਰੂ ਨਾਨਕ

Recommended