Do you want to remove all your recent searches?

All recent searches will be deleted

Watch fullscreen

HS Phoolka

Punjab Spectrum
Punjab Spectrum
3 years ago|3 views
ਬਾਦਲ ਤੇ ਮੋਦੀ ਦੀ ਪੰਜਾਬ ਦੇ ਹੱਕਾਂ ਖਿਲਾਫ ਕੋਝੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ- ਐਚ ਐੱਸ ਫੂਲਕਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਸ ਵਾਈ ਐਲ ਦੇ ਮੁਦੇ ਤੇ ਭੇਜਿਆ ਪੰਜਾਬ ਵਿਰੋਧੀ ਰੈਫਰੈਂਸ ਸੁਪਰੀਮ ਕੋਰਟ ਚੋ ਵਾਪਿਸ ਲਵੇ ਤੇ ਤਿਨਾਂ ਸੂਬਿਆਂ ਦੇ ਮੁੱਖਮੰਤਰੀਆਂ ਨੂੰ ਬਿਠਾ ਕੇ ਪੰਜਾਬ ਵਿਰੋਧੀ ਫ਼ੈਸਲੇ ਵਾਪਿਸ ਲਵੇ। ਜੇ ਬਾਦਲ ਭਾਜਪਾ ਅਕਾਲੀ ਦਲ ਦੀ ਸਾਂਝੀ ਸਰਕਾਰ ਦੇ ਹੁੰਦੇ ਹੋਏ ਵੀ ਇਹ ਨਹੀਂ ਕਰਵਾ ਸਕਦੇ ਤਾਂ ਓਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਤੇ ਤੁਰੰਤ ਅਸਤੀਫਾ ਦੇ ਦੇਣਾ ਚਾਹਿਦਾ ਹੈ।

Browse more videos