Skip to playerSkip to main content
  • 10 years ago
NDTV di video dekho : SP looks confuse (SP ਤਾਂ ਆਪ ਹੀ ਕਨਫਿਊਸ ਹੋਇਆ ਪਿਆ..ਤੁਹਾਡੇ ਕੀ ਵਿਚਾਰ)
ਜੇ ਮੇਰੇ ਅੱਤਵਾਦੀਆਂ ਨਾਲ ਸਬੰਧ ਸਾਬਤ ਹੋਣ ਤਾਂ ਮੈਨੂੰ ਜਾਨ ਤੋਂ ਮਾਰ ਦਿੱਤਾ ਜਾਵੇ - ਐਸ.ਪੀ. ਸਲਵਿੰਦਰ ਸਿੰਘ
ਗੁਰਦਾਸਪੁਰ ਦੇ ਐਸ.ਪੀ. ਸਲਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ 'ਚ ਦਾਅਵਾ ਕੀਤਾ ਹੈ ਕਿ ਅੱਤਵਾਦੀਆਂ ਨੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਸੀ। ਉਸ ਵਕਤ ਉਹ ਨਿਹਥੇ ਸਨ ਤੇ ਅੱਤਵਾਦੀ ਏ.ਕੇ. 47 ਵਰਗੇ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਨੂੰ ਨਹੀਂ ਪਤਾ ਸੀ ਕਿ ਉਹ ਐਸ.ਪੀ. ਹਨ। ਅੱਤਵਾਦੀਆਂ ਨੇ ਉਨ੍ਹਾਂ ਦੇ ਹੱਥ ਪੈਰ ਬੰਨ ਦਿੱਤੇ ਸਨ। ਐਸ.ਪੀ. ਸਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਵਾਰਦਾਤ ਦੀ ਸੂਚਨਾ ਦੇਣ 'ਚ ਦੇਰੀ ਨਹੀਂ ਕੀਤੀ। ਉਨ੍ਹਾਂ ਦੀ ਤਤਪਰਤਾ ਦੇ ਕਾਰਨ ਕਈ ਲੋਕਾਂ ਦੀ ਜਾਨ ਬੱਚ ਗਈ। ਉਨ੍ਹਾਂ 'ਤੇ ਅੱਤਵਾਦੀਆਂ ਨਾਲ ਮਿਲੇ ਹੋਣ ਦੇ ਗਲਤ ਦੋਸ਼ ਲੱਗ ਰਹੇ ਹਨ।

Category

🗞
News

Recommended

49:45
58:16