Skip to playerSkip to main contentSkip to footer
  • 5/16/2015
ਬਾਦਲਾਂ ਦੇ ਪਰਿਵਾਰ ਵੱਲੋਂ ਸੂਬੇ ਦੇ ਸਰੋਤਾਂ ਦੀ ਹੋ ਰਹੀ ਭਾਰੀ ਲੁੱਟ ਅਤੇ ਰੱਜ ਕੇ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਪੰਜਾਬ ਵਿੱਚ Conflict of Interest ਕਾਨੂੰਨ ਲਾਗੂ ਕੀਤਾ ਜਾਣਾ ਸਮੇਂ ਦੀ ਅਹਿਮ ਮੰਗ :- ਖਹਿਰਾ
ਜਿਵੇਂ ਕਿ ਅਸੀ ਸੱਭ ਜਾਣਦੇ ਹਾਂ ਕਿ ਬਾਦਲਾਂ ਅਤੇ ਉਹਨਾਂ ਦੇ ਨਜਦੀਕੀ ਰਿਸ਼ਤੇਦਾਰਾਂ ਨੇ ਸੋਚੀ ਸਮਝੀ ਯੋਜਨਾ ਅਧੀਨ ਸੂਬੇ ਦੇ ੫੫ ਵਿੱਚੋਂ ੨੮ ਮੰਤਰਾਲਿਆਂ ਦਾ ਵੱਡਾ ਹਿੱਸਾ ਆਪਣੇ ਕੋਲ ਰੱਖਿਆ ਹੈ। ਆਪਣੀ ਸਰਕਾਰੀ ਪਦਵੀ ਦੀ ਸਰਾਸਰ ਦੁਰਵਰਤੋਂ ਕਰਦੇ ਹੋਏ ਬਾਦਲ ਪਰਿਵਾਰ ਨੇ ਪੰਜਾਬ ਦੇ ਮਹੱਤਵਪੂਰਨ ਵਪਾਰਾਂ ਉੱਪਰ ਮੁਕੰਮਲ ਕਬਜ਼ਾ ਕਰ ਲਿਆ ਹੈ, ਜਿਸ ਨਾਲ ਕਿ ਉਹ ਗਲਤ ਢੰਗ ਨਾਲ ਬੇਤਹਾਸ਼ਾ ਪੈਸਾ ਇਕੱਠਾ ਕਰ ਰਹੇ ਹਨ।

Category

🗞
News

Recommended