ਕਸੂਤਾ ਫਸ ਗਿਆ ਰੈਪਰ Badshah! ਪੁਲਿਸ ਕਰ ਰਹੀ ਪੁੱਛਗਿੱਛ, ਜਾਣੋ ਕੀ ਹੈ ਪੂਰਾ ਮਾਮਲਾ |OneIndia Punjabi

  • 7 months ago
ਹਿੰਦੀ ਸਿਨੇਮਾ ‘ਚ ਫਿਲਮਾਂ ਹੀ ਨਹੀਂ ਦਰਸ਼ਕ ਗੀਤਾਂ ਨੂੰ ਵੀ ਪਸੰਦ ਕਰਦੇ ਹਨ। ਨਿੱਤ ਨਵੇਂ ਗੀਤ ਰਿਲੀਜ਼ ਹੁੰਦੇ ਹਨ, ਜਿਨ੍ਹਾਂ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਗਾਇਕਾਂ ਦੇ ਨਾਲ-ਨਾਲ ਅੱਜ ਦਾ ਯੂਥ ਰੈਪਰਸ ਨੂੰ ਬਹੁਤ ਪਸੰਦ ਕਰਦੇ ਹਨ।ਰੈਪਰ ਬਾਦਸ਼ਾਹ ਨੂੰ ਵੀ ਲੋਕ ਬੇਹੱਦ ਪਸੰਦ ਕਰਦੇ ਨੇ ਤੇ ਰੈਪਰ ਬਾਦਸ਼ਾਹ ਆਪਣੇ ਗੀਤਾਂ ਲਈ ਮਸ਼ਹੂਰ ਹਨ।ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਰੈਪਰ ਬਾਦਸ਼ਾਹ ਬਾਰੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਮਸ਼ਹੂਰ ਕਲਾਕਾਰ ਨੂੰ ਮਹਾਰਾਸ਼ਟਰ ਦੇ ਸਾਈਬਰ ਆਫਿਸ ਵਿਖੇ ਦੇਖਿਆ ਗਿਆ ਹੈ। ਜਾਣਕਾਰੀ ਮੁਤਾਬਕ ਬਾਦਸ਼ਾਹ ਅਤੇ ਹੋਰ ਕਈ ਕਲਾਕਾਰਾਂ ਖ਼ਿਲਾਫ਼ ਵਾਈਕਾਮ-18 ਨੇ ਇਕ ਸ਼ਿਕਾਇਤ ਦਰਜ ਕਰਵਾਈ ਹੈ।
.
Trapped Rapper Badshah! The police are investigating, know what the whole matter is.
.
.
.
#badshahsongs #punjabnews #badshah

Recommended