ਸਾਬਕਾ ਡੀਐੱਸਪੀ ਐੱਚਐੱਸ ਗਿੱਲ ਹੋਏ ਲਾਪਤਾ | Ex DSP HS Gill Missing | OneIndia Punjabi

  • last year
ਜਲੰਧਰ 'ਚ ਗੁਰਦੇਵ ਇਨਕਲੇਵ ਦੇ ਰਹਿਣ ਵਾਲੇ ਸਾਬਕਾ ਡੀਐੱਸਪੀ ਐੱਚਐੱਸ ਗਿੱਲ ਲਾਪਤਾ ਹੋ ਗਏ ਨੇ | ਜਾਣਕਾਰੀ ਅਨੁਸਾਰ ਸਾਬਕਾ ਡੀਐੱਸਪੀ ਐੱਚਐੱਸ ਗਿੱਲ ਦੀ ਇਕ ਪੁਰਾਣੇ ਕੇਸ 'ਚ ਅੰਮਿ੍ਤਸਰ ਦੀ ਅਦਾਲਤ ਵਿੱਚ ਗਵਾਹੀ ਸੀ, ਜਿਸ ਲਈ ਉਹ ਆਪਣੇ ਘਰ ਲੱਧੇਵਾਲੀ ਤੋਂ ਸਵੇਰੇ ਨਿਕਲੇ ਸਨ, ਪਰ ਰਾਤ ਤੱਕ ਉਹ ਘਰ ਵਾਪਸ ਨਹੀਂ ਪਰਤੇ |
.
Former DSP HS Gill is missing.
.
.
.
#dsphsgill #punjabnews #exdsphsgill

Recommended