ਹੀਰਾ ਪਨੀਰ ਵਾਲੇ ਤੇ ਟਰੱਸਟ ਅਧਿਕਾਰੀਆਂ ਵਿਚਾਲੇ ਪੈ ਗਿਆ ਪੰਗਾ | Heera Panner Wala Fight | OneIndia Punjabi

  • last year
ਅੰਮ੍ਰਿਤਸਰ ਦੇ ਮਸ਼ਹੂਰ ਹੀਰਾ ਪਨੀਰ ਵਾਲਾ ਅਤੇ ਇਮਪਰੂਵਮੈਂਟ ਟਰੱਸਟ ਵਿਚਾਲੇ ਤਿੱਖੀ ਬਹਿਸ ਬਾਜੀ ਦੇਖਣ ਨੂੰ ਮਿਲੀ, ਕਿਉਂਕਿ ਉਕਤ ਦੁਕਾਨਦਾਰ ਵੱਲੋਂ ਇਮਪਰੂਵਮੈਂਟ ਟਰੱਸਟ ਦੀ ਜਗ੍ਹਾ 'ਤੇ ਲੋਕਾਂ ਦੇ ਬੈਠਣ ਲਈ ਕੁਰਸੀਆਂ ਮੇਜ਼ ਲੱਗਾ ਕੇ ਕਬਜ਼ਾ ਕੀਤਾ ਜਾ ਰਿਹਾ ਹੈ ।
.
A heated debate was witnessed between Amritsar's famous Heera Paneer Wala and the Improvement Trust.
.
.
.
#heerapaneerwala #heerapaneerwalaamritsar #amritsarnews

Recommended