ਬੀਤੇ ਦਿਨੀਂ ਮਿਲੇ ਲੋਡਿਡ RPG ਨੂੰ Diffuse ਕਰਨ ਦੀ ਕਾਰਵਾਈ ਸ਼ੁਰੂ | Sarhali RPG Attack | OneIndia Punjabi
  • last year
ਪੰਜਾਬ ਪੁਲਿਸ ਨੇ ਸਰਹਾਲੀ ਆਰਪੀਜੀ ਮਾਮਲੇ 'ਚ ਮਾਮਲੇ 'ਚ 3 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ । ਪੁਲਿਸ ਨੇ ਮੁਲਜ਼ਮਾ ਕੋਲੋਂ ਇੱਕ ਲੋਡਿਡ ਆਰਪੀਜੀ ਵੀ ਬਰਾਮਦ ਕੀਤਾ ਸੀ । ਜਿਸ ਨੂੰ ਅੱਜ ਬਿਆਸ ਦਰਿਆ ਦੇ ਕੰਡੇ 'ਤੇ ਪਿੰਡ ਕੀੜੀਆਂ ਵਿੱਚ ਡਿਫਿਊਜ਼ ਕੀਤਾ ਜਾ ਰਿਹਾ ਹੈ।
.
.
.
#rpgattack #sarhalirpg #punjab
Recommended