ਰਿਮਾਂਡ ਖਤਮ ਹੋਣ 'ਤੇ ਲਾਰੈਂਸ ਬਿਸ਼ਨੋਈ ਨੂੰ ਮੋਗਾ ਅਦਾਲਤ ਵਿੱਚ ਕੀਤਾ ਗਿਆ ਪੇਸ਼ | OneIndia Punjabi

  • 2 years ago
ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅੱਜ ਮੋਗਾ ਪੁਲਿਸ ਕੋਲ ਟ੍ਰਾੰਜ਼ਿਟ ਰਿਮਾਂਡ ਖਤਮ ਹੋਣ 'ਤੇ ਉਸ ਨੂੰ ਮੋਗਾ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਡ ਰਿਮਾਂਡ 'ਤੇ ਫਰੀਦਕੋਟ ਪੁਲਸ ਨੂੰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੋਗਾ ਦੇ ਡੇਪੁਯ ਮੇਅਰ ਦੇ ਭਰਾ 'ਤੇ ਹਮਲਾ ਕਰਨ ਵਾਲੇ ਮੋਨੂੰ ਡਾਗਰ ਵੱਲੋਂ ਲਾਰੇਂਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਦੇ ਨਾਮ ਲਏ ਗਏ ਸਨ ਜਿਸ ਕਰਕੇ ਲਾਰੇਂਸ ਨੂੰ ਮੋਗਾ ਲਿਆਂਦਾ ਗਿਆ ਸੀ । ਅੱਜ ਮੋਗਾ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਡ ਰਿਮਾਂਡ 'ਤੇ ਫਰੀਦਕੋਟ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ।

Recommended