Harsimrat Kaur Badal ਦੀ ਸਕਿਉਰਿਟੀ 'ਚ ਕਟੌਤੀ, ਵਾਹਨ ਵੀ ਮੰਗਵਾਏ ਵਾਪਸ

  • 2 years ago
ਪੰਜਾਬ ਸਰਕਾਰ ਦੇ ਹੁਕਮ ਮੁਤਾਬਿਕ ਹਰਮਿਸਰਤ ਕੌਰ ਬਾਦਲ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਗਈ ਹੈ। ਇਸ ਤਹਿਤ ਹਰਸਮਿਰਤ ਕੌਰ ਦੇ 13 'ਚੋਂ 2 ਗਾਰਡ ਵਾਪਸ ਮੰਗਵਾਏ ਗਏ ਹਨ ਤੇ ਹੁਣ ਉਨ੍ਹਾਂ ਕੋਲ ਸਿਰਫ 11 ਮੁਲਾਜ਼ਮ ਹੀ ਸੁਰੱਖਿਆ ਵਿਚ ਰਹਿਣਗੇ।

Recommended