Shaheed Bhai Balwinder Singh

  • 9 years ago
Family of Shaheed Bhai Balwinder Singh from village Thetharke is in need of financial support for the completion of their family home. The family has struggled to pay for the construction of the home, thus work has stopped mid-way. A few weeks ago a public appeal was made for sangat to support the family and approximately 1.5lakh rupees have been received by the family, leaving a requirment of another 2-3lakh to complete the home.

ਸ਼ਹੀਦ ਭਾਈ ਬਲਵਿੰਦਰ ਸਿੰਘ ਠੇਠਰਕੇ ਦੇ ਘਰ ਦੀ ੳੁਸਾਰੀ ਚੱਲ ਰਹੀ ਹੈ। ਸਿੱਖ ਸੰਗਤ ਦੇ ਸਹਿਯੋਗ ਨਾਲ www.neverforget84 com ਅਤੇ Sikh Youth Front ਦੀ ਦੇਖ-ਰੇਖ ਹੇਠ ੲਿਹ ਕਾਰਜ ਸੰਪੂਰਨ ਹੋ ਰਹੇ ਹਨ। ੲਿਸ ਮਹਾਨ ਸੇਵਾ ਵਿੱਚ ਤੁਸੀਂ ਆਪਣੇ ਦਸਵੰਧ ਰਾਹੀਂ ਹਿੱਸਾ ਪਾ ਸਕਦੇ ਹੋ। ਸ਼ਹੀਦ ਸਿੰਘਾਂ ਤੱਕ ੲਿਹ ਸਾਡੀ ਸ਼ਰਧਾਂਜਲੀ ਅਤੇ ਸ਼ਹੀਦ ਪਰਿਵਾਰਾਂ ਦੀ ਸਾਰ ਲੈਣ ਲੲੀ ੲਿਹ ਜ਼ਿੰਮੇਵਾਰੀ ਵਾਂਗ ਹੈ। ਤੁਹਾਡਾ ਭੇਜਿਆ ਹਰ ਪੈਸਾ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਦੁਖ-ਸੁਖ ਲੲੀ ਹਾਜ਼ਰ ਕਰਨਾ ਸਾਡਾ ਪਹਿਲਾ ਫਰਜ਼ ਹੈ। ੲਿਸ ਤੋਂ ਪਹਿਲਾਂ ਮਿਲੇ ਸਹਿਯੋਗ ਲੲੀ ਧੰਨਵਾਦ।
Donate: http://gogetfunding.com/project/shahe...


www.punjabspectrum.com

Whatsapp: 001 323 325 1544
Viber : 001 323 325 1544
Ph: 001 323 325 1544

Email: PunjabSpectrum@gmail.com
Like Us :
Facebook.com/PunjabSpectrum.Com

Follow us :
Twitter.com/PunjabSpectrum

Subscribe Us
YouTube.com/PunjabSpectrumDot.Com

Recommended