ਅੱਜ ਸ਼ਾਮ ਮੋਹਾਲੀ ਚ ਬਿਕਰਮਜੀਤ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਜਗਦੀਸ਼ ਭੋਲਾ ਬਾਰੇ ਕੀਤੀ ਵਿਸ਼ੇਸ਼ ਗੱਲਬਾਤ

  • 10 years ago
ਅੱਜ ਸ਼ਾਮ ਮੋਹਾਲੀ ਚ ਬਿਕਰਮਜੀਤ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਜਗਦੀਸ਼ ਭੋਲਾ ਬਾਰੇ ਕੀਤੀ ਵਿਸ਼ੇਸ਼ ਗੱਲਬਾਤ, ਮੋਹਾਲੀ ਚ ਪੰਜਾਬ ਔਲੰਪਿਕ ਭਵਨ ਫੇਸ-10 ਆਏ ਸਨ ਉੱਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਅਤੇ ਹੋਰ ਉਘੀਆ ਹਸਤੀਆਂ ਨਾਲ ਉਦਘਾਟਨ ਸਮਾਰੋਹ ਚ ਭਾਗ ਲੈਣ, ਕਿਹਾ ਇਹ ਸਾਰਾ ਮਾਮਲਾ ਹੈ ਸਿਆਸਤ ਨਾਲ ਪ੍ਰੇਰਤ, ਪ੍ਰਤਾਪ ਸਿੰਘ ਬਾਜਵਾ ਵਲੋਂ ਉਨ੍ਹਾਂ ਖਿਲਾਫ ਰਚੀ ਜਾਂ ਰਹੀ ਹੈ ਇੱਕ ਸਾਜ਼ਿਸ਼ , ਕੀ ਹੈ ਪੂਰਾ ਮਾਮਲਾ ਸੁਣੋ ਉਨ੍ਹਾਂ ਦੀ ਹੀ ਜੁਬਾਨੀ

Recommended